ਮਾਸਟਰ ਸਲੀਮ ਆਪਣੀ ਗਾਇਕੀ ਕਰਕੇ ਦੁਨੀਆ ਤੇ ਮਸ਼ਹੂਰ ਹਨ । ਉਹਨਾਂ ਨੇ ਨਾ ਸਿਰਫ ਪੰਜਾਬੀ ਇੰਡਸਟਰੀ ਨੂੰ ਹਿੱਟ ਗਾਣੇ ਦਿੱਤੇ ਨੇ ਬਲਕਿ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਕਈ ਗਾਣੇ ਗਾਏ ਹਨ । ਉਹਨਾਂ ਦੀ ਆਵਾਜ਼ ਹਰ ਇੱਕ ਨੂੰ ਕੀਲ ਲੈਂਦੀ ਹੈ । ਇਸ ਆਵਾਜ਼ ਦੇ ਦਮ ’ਤੇ ਹੀ ਮਾਸਟਰ ਸਲੀਮ ਨੂੰ ਕਈ ਮਾਣ ਸਨਮਾਨ ਮਿਲੇ ਹਨ ।ਇਸ ਸਭ ਦੇ ਚਲਦੇ ਮਾਸਟ ਸਲੀਮ ਨੂੰ ਇੱਕ ਹੋਰ ਵੱਡਾ ਸਨਮਾਨ ਮਿਲਿਆ ਹੈ । ਉਹਨਾਂ ਨੂੰ ਪਾਰਲੀਮੈਂਟ ਆਫ ਵਿਕਟੋਰੀਆ ਵੱਲੋਂ ‘ਬੈਸਟ ਪੰਜਾਬੀ ਸੂਫੀ ਸਿੰਗਰ’ ਦਾ ਖਿਤਾਬ ਮਿਲਿਆ ਹੈ । ਇਸ ਸਨਮਾਨ ਦੀ ਉਹਨਾਂ ਨੇ ਵੀਡੀਓ ਅਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ ।
.
Amid controversies, Master Salim got the title, the singer thanked Mata Rani and Baba Murad Shah.
.
.
.
#mastersaleem #punjabisinger #punjabnews
~PR.182~